ਕੇਜਰੀਵਾਲ ਨੇ ਨਵਜੋਤ ਸਿੱਧੂ ਦੀ ਕੀਤੀ ਤਾਰੀਫ਼, ਕਿਹਾ- ਜਨਤਾ ਦੇ ਮੁੱਦੇ ਉਠਾ ਰਹੇ ਸਿੱਧੂ ਨੂੰ ਦਬਾਉਣ ‘ਚ ਲੱਗੀ ਪੂਰੀ ਕਾਂਗਰਸ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਸਿੱਧੂ ਸਾਬ੍ਹ ਨੇ ਕੱਲ੍ਹ ਜੋ ਕਿਹਾ, ਉਨ੍ਹਾਂ ਦੀ ਹਿੰਮਤ ਦੀ ਮੈਂ ਦਾਤ ...






