G20 Summit ‘ਚ ਬਾਂਦਰਾਂ ਨੂੰ ਭਜਾਉਣ ਦੀ ਨੌਕਰੀ, ਹਜ਼ਾਰਾਂ ਰੁ. ਤਨਖਾਹ: ਲੰਗੂਰ ਤੋਂ ਲਈ ਸਿਖਲਾਈ,PMO ਤੋਂ ਬਾਂਦਰ ਭਜਾਏ ਤਾਂ ਪੂਰੇ ਪਰਿਵਾਰ ਨੂੰ ਕੰਮ ਮਿਲ ਗਿਆ
'ਮੇਰੇ ਕੋਲ ਲੰਗੂਰ ਬਾਬੂ ਸੀ। ਉਸ ਦਾ ਨਾਂ ਮੰਗਲ ਸਿੰਘ ਸੀ। ਉਹ ਸਰਕਾਰੀ ਦਫ਼ਤਰਾਂ ਵਿੱਚੋਂ ਬਾਂਦਰਾਂ ਨੂੰ ਭਜਾ ਦਿੰਦਾ ਸੀ, ਮੈਨੂੰ ਪੈਸੇ ਮਿਲਦੇ ਸਨ। 11 ਸਾਲ ਪਹਿਲਾਂ ਸਰਕਾਰ ਨੇ ਬਾਂਦਰਾਂ ...