Delhi Weather : ਦਿੱਲੀ ‘ਚ ਪਾਰਾ 33 ਡਿਗਰੀ ਤੱਕ ਪਹੁੰਚਿਆ, ਨਵੰਬਰ ‘ਚ ਗਰਮੀ ਨੇ ਤੋੜਿਆ 13 ਸਾਲ ਦਾ ਰਿਕਾਰਡ
Delhi Weather : ਰਾਸ਼ਟਰੀ ਰਾਜਧਾਨੀ ਵਿੱਚ ਨਵੰਬਰ ਮਹੀਨੇ ਵਿੱਚ ਵੀ ਗਰਮੀ ਪੈ ਰਹੀ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਦੁਪਹਿਰ ਸਮੇਂ ਲੋਕ ਪਸੀਨਾ ਵਹਾ ...





