Los Angeles ‘ਚ ਐਕਟ੍ਰੈੱਸ ਡੇਨਿਸ ਰਿਚਰਡਸ ਅਤੇ ਉਸਦੇ ਪਤੀ ‘ਤੇ ਹੋਇਆ ਗੋਲੀਆਂ ਨਾਲ ਹਮਲਾ, ਇੰਝ ਬੱਚੀ ਜਾਨ
ਅਮਰੀਕਾ ਦੀ ਮਸ਼ਹੂਰ ਐਕਟ੍ਰੈੱਸ ਡੇਨਿਸ ਰਿਚਰਡਸ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਸੋਮਵਾਰ ਨੂੰ ਅਮਰੀਕਾ ਦੇ ਲਾਸ ਏਂਜਲਸ 'ਚ ਡੇਨਿਸ ਰਿਚਰਡਸ ਅਤੇ ਉਨ੍ਹਾਂ ਦੇ ਪਤੀ ਆਰੋਨ ਫਾਈਪਰਸ ...