Tag: design product

ਇਸ ਪ੍ਰੋ਼ਡਕਟ ਦੇ ਡਿਜ਼ਾਈਨ ਨੂੰ ਲੈ ਕੇ ਟ੍ਰੋਲ ਹੋਇਆ Samsung ! ਲੋਕ ਬੋਲੇ ਬਣਾ’ਤਾ ਕਪੜੇ ਧੋਣ ਵਾਲਾ ਸਾਬਣ

Samsung India ਇਕ ਉਤਪਾਦ ਦੀ ਫੋਟੋ ਪੋਸਟ ਕਰਨ ਤੋਂ ਬਾਅਦ ਟ੍ਰੋਲ ਹੋ ਗਈ। ਲੋਕਾਂ ਨੇ ਕੰਪਨੀ ਦੇ ਇਸ ਉਤਪਾਦ ਦੀ ਤੁਲਨਾ ਡਿਟਰਜੈਂਟ ਬਾਰ ਸਾਬਣ ਨਾਲ ਕੀਤੀ। ਕੰਪਨੀ ਨੂੰ ਟਵਿਟਰ ਤੋਂ ...