Tag: DGP

ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਸਿਪਾਹੀ ,ਇਲਾਜ ਲਈ ਪਰਿਵਾਰ ਦੀ ਮਦਦ ਕਰੇਗੀ ਪੰਜਾਬ ਪੁਲਿਸ ਨੇ ਕਿਹਾ...

ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਸਿਪਾਹੀ ,ਇਲਾਜ ਲਈ ਪਰਿਵਾਰ ਦੀ ਮਦਦ ਕਰੇਗੀ ਪੰਜਾਬ ਪੁਲਿਸ ਨੇ ਕਿਹਾ…

ਬੀਤੇ ਦਿਨ ਪੰਜਾਬ ਪੁਲਿਸ ਦਾ ਸਿਪਾਹੀ ਸਤਨਾਮ ਸ਼ਰਮਾ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਇਸ ਸਮੇਂ ਸਿਪਾਹੀ ਸਤਨਾਮ ਸਿੰਘ ਜੇਰੇ ਇਲਾਜ ਹਸਪਤਾਲ ...

sidhumoose wala case :ਗੈਂਗਸਟਰ ਲਾਰੈਂਸ ਗੈਂਗ ਸਲਮਾਨ ਖਾਨ ਦੀ ਹੱਤਿਆ ਕਰਨ ਦੀ ਸੀ ਸਾਜਿਸ਼ – ਡੀਜੀਪੀ ਗੌਰਵ ਯਾਦਵ

  ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਛੇਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸਦੇ ਦੋ ਉਸਦੇ ਸਾਥੀਆਂ, ਜੋ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਪੱਛਮੀ ਬੰਗਾਲ ਦੇ ...

ਮੂਸੇਵਾਲਾ ਕਤਲ 'ਚ Intelligence input ਮਿਲਣ 'ਤੇ ਨਹੀਂ ਕੀਤੀ DGP Vk Bhawra ਨੇ ਕਾਰਵਾਈ , ਛੁੱਟੀ ਤੋਂ ਪਰਤ ਰਹੇ DGP ਭਵਰਾ ਨੂੰ ਨੋਟਿਸ ਜਾਰੀ

ਮੂਸੇਵਾਲਾ ਕਤਲ ‘ਚ Intelligence input ਮਿਲਣ ‘ਤੇ ਨਹੀਂ ਕੀਤੀ DGP Vk Bhawra ਨੇ ਕਾਰਵਾਈ , ਛੁੱਟੀ ਤੋਂ ਪਰਤ ਰਹੇ DGP ਭਵਰਾ ਨੂੰ ਨੋਟਿਸ ਜਾਰੀ

ਪੰਜਾਬ ਵਿੱਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੇ ਅਹੁਦੇ ਲਈ ਨਵੀਂ ਲੜਾਈ ਸ਼ੁਰੂ ਹੋ ਗਈ ਹੈ। ਡੀਜੀਪੀ ਨਿਯੁਕਤ ਵੀਕੇ ਭਾਵਰਾ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ। ਉਸ ਨੇ ਛੁੱਟੀਆਂ ਹੋਰ ...

ਕਾਮਰੇਡ ਬਲਵਿੰਦਰ ਸਿੰਘ ਕਤਲ ਦੇ ਮੁੱਖ ਮੁਲਜ਼ਮ ਸਣੇ ਦੋ ਗ੍ਰਿਫ਼ਤਾਰ ਕੀਤੇ…

comrade balwinder singh:ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਕੇਸ ਬਾਬਤ ਤਰਨਤਾਰਨ ਪੁਲੀਸ ਨੇ ਸੋਮਵਾਰ ਦੇਰ ਸ਼ਾਮ ਮੰਡ ਖੇਤਰ ਦੇ ਨਾਗੋਕੇ ਘਰਾਟ 'ਚ ਚਲਾਏ ਵਿਸ਼ੇਸ਼ ਅਪਰੇਸ਼ਨ ਦੌਰਾਨ ਸੁੱਖ ਭਿਖਾਰੀਵਾਲ ਅਤੇ ਹੈਰੀ ...

ਪੰਜਾਬ ਨੂੰ ਮਿਲੇਗਾ ਨਵਾਂ ਡੀਜੀਪੀ: 2 ਮਹੀਨੇ ਦੀ ਛੁੱਟੀ ‘ਤੇ ਜਾਣਗੇ ਵੀਕੇ ਭਾਵਰਾ

ਪੰਜਾਬ ਨੂੰ ਜਲਦੀ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਮਿਲੇਗਾ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰ ਜਾਣਗੇ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ...

ਵੱਡੀ ਖ਼ਬਰ: ਵੀ.ਕੇ. ਭਵਰਾ ਬਣੇ ਪੰਜਾਬ ਦੇ ਨਵੇਂ DGP

ਪੰਜਾਬ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਇੱਕ ਘੰਟਾ ਪਹਿਲਾਂ ਪੰਜਾਬ ਦੇ ਡੀ.ਜੀ.ਪੀ ਨੂੰ ਬਦਲ ਦਿੱਤਾ ਗਿਆ ਹੈ। ਸਿਧਾਰਥ ਚਟੋਪਾਧਿਆਏ ਦੀ ਜਗ੍ਹਾ ਹੁਣ ਵੀ.ਕੇ. ਭਵਰਾ ਨੂੰ ...

ਇਕ ਵਾਰ ਫਿਰ ਬਦਲਿਆ ਜਾ ਰਿਹੈ ਪੰਜਾਬ ਦਾ DGP (ਵੀਡੀਓ)

ਇਸ ਸਮੇਂ ਦੀ ਵੱਡੀ ਖ਼ਬਰ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੂੰ ਲੈ ਕੇ ਦੇਖਣ ਨੂੰ ਮਿਲ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਇਕ ਵਾਰ ਫਿਰ ਨਵਾਂ ਡੀ.ਜੀ.ਪੀ. ਲਿਆਉਣ ਜਾ ...

ਲੁਧਿਆਣਾ ਬੰਬ ਬਲਾਸਟ ‘ਚ ਡੀਜਪੀ ਨੇ ਕੀਤੇ ਵੱਡੇ ਖੁਲਾਸੇ, ਬੰਬ ਲਗਾਉਂਦੇ ਸਮੇਂ ਮਾਰਿਆ ਗਿਆ ਸੀ ਗਗਨਦੀਪ

ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਪ੍ਰੈੱਸ ਕਾਨਫ੍ਰੰਸ ਕਰ ਕੇ ਲੁਧਿਆਣਾ ਬੰਬ ਬਲਾਸਟ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਬਲਾਸਟ ਬਹੁਤ ਸ਼ਕਤੀਸ਼ਾਲੀ ਸੀ।ਮੌਕੇ ਤੋਂ ਸਾਨੂੰ ਕਾਫੀ ...

Page 3 of 4 1 2 3 4