ਲੁਧਿਆਣਾ ਬੰਬ ਬਲਾਸਟ ‘ਚ ਡੀਜਪੀ ਨੇ ਕੀਤੇ ਵੱਡੇ ਖੁਲਾਸੇ, ਬੰਬ ਲਗਾਉਂਦੇ ਸਮੇਂ ਮਾਰਿਆ ਗਿਆ ਸੀ ਗਗਨਦੀਪ
ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਪ੍ਰੈੱਸ ਕਾਨਫ੍ਰੰਸ ਕਰ ਕੇ ਲੁਧਿਆਣਾ ਬੰਬ ਬਲਾਸਟ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਬਲਾਸਟ ਬਹੁਤ ਸ਼ਕਤੀਸ਼ਾਲੀ ਸੀ।ਮੌਕੇ ਤੋਂ ਸਾਨੂੰ ਕਾਫੀ ...