MS Dhoni ਦੇ ਗੈਰਾਜ ‘ਚ ਨਵੀਂ ਰਾਈਡ TVS Ronin ਦੀ ਐਂਟਰੀ, ਜਾਣੋ ਕੀਮਤ ਤੇ ਐਡਵਾਂਸ ਫੀਚਰਸ ਨਾਲ ਲੈਸ ਇਸ ਬਾਈਕ ਬਾਰੇ
MS Dhoni's New Bike: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ 'ਕੈਪਟਨ ਕੂਲ' ਮਹਿੰਦਰ ਸਿੰਘ ਧੋਨੀ ਨੂੰ ਬਾਈਕ ਦਾ ਕ੍ਰੇਜ਼ ਹੈ। ਉਸ ਦੇ ਕਲੈਕਸ਼ਨ ਵਿੱਚ ਲਗਜ਼ਰੀ ਤੇ ਮਹਿੰਗੀਆਂ ਹਾਈ-ਐਂਡ ਬਾਈਕਸ ...