Tag: Did he really die

ਕੌਣ ਸੀ ਮੁਕੇਸ਼ ਹਰਾਣੇ! ਕੀ ਸੱਚਮੁੱਚ ਤੰਬਾਕੂ ਦਾ ਸੇਵਨ ਕਰਨ ਨਾਲ ਹੋਈ ਸੀ ਉਸਦੀ ਮੌਤ? ਜਾਣੋ

ਜਦੋਂ ਵੀ ਤੁਸੀਂ ਫਿਲਮ ਦੇਖਣ ਲਈ ਥੀਏਟਰ ਗਏ ਹੋਵੋਗੇ, ਤੁਸੀਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਤੰਬਾਕੂ ਜਾਗਰੂਕਤਾ ਵਿਗਿਆਪਨ ਜ਼ਰੂਰ ਦੇਖਿਆ ਹੋਵੇਗਾ। ਇਸ ਵੀਡੀਓ ਵਿਚ ਤੁਸੀਂ ਹਸਪਤਾਲ ਦੇ ਬਿਸਤਰੇ 'ਤੇ ਇਕ ...