Tag: dies in hospital

ਦੁਖ਼ਦ ਖਬਰ: ਕੁੱਤੇ ਨੂੰ ਬਚਾਉਂਦੀ 9ਵੀਂ ਮੰਜ਼ਿਲ ਤੋਂ ਡਿੱਗੀ 12 ਸਾਲਾਂ ਦੀ ਬੱਚੀ , ਹਸਪਤਾਲ ‘ਚ ਤੋੜਿਆ ਦਮ

ਯੂ.ਪੀ ਦੇ ਗਾਜ਼ੀਆਬਾਦ 'ਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ।ਜਿੱਥੇ ਇੱਕ 12 ਸਾਲ ਦੀ ਬੱਚੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ।ਬੱਚੀ ਘਰ 'ਚ ਇੱਕ ਕੁੱਤੇ ਨਾਲ ਖੇਡ ...