ਸਰਜੀਕਲ ਸਟ੍ਰਾਈਕ ‘ਤੇ ਦਿਗਵਿਜੇ ਦੇ ਬਿਆਨ ਨਾਲ ਸਹਿਮਤ ਨਹੀਂ ਰਾਹੁਲ: ਕਿਹਾ- ਫੌਜ ਕੁਝ ਕਰਦੀ ਹੈ ਤਾਂ ਸਬੂਤ ਦੀ ਲੋੜ ਨਹੀਂ, ਸਾਨੂੰ ਇਸ ‘ਤੇ ਪੂਰਾ ਭਰੋਸਾ
ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੇ ਬਿਆਨ ਤੋਂ ਦੂਰੀ ਬਣਾ ਲਈ। ਉਨ੍ਹਾਂ ਕਿਹਾ- ਫੌਜ ਦੀ ਬਹਾਦਰੀ 'ਤੇ ਕਦੇ ਸਵਾਲ ਨਹੀਂ ਉਠਾਇਆ। ਜੇਕਰ ਫੌਜ ਕੁਝ ਕਰਦੀ ਹੈ ...