ਓ-ਅ ਤੋਂ ਸ਼ੁਰੂਆਤ ਕਰਨ ਵਾਲੇ ਦੋਸਾਂਝਾਵਾਲਾ ਦਿਲਜੀਤ ਅੱਜ ਮਨਾ ਰਿਹਾ ਆਪਣਾ 39ਵਾਂ ਜਨਮ ਦਿਨ, ਪੋਚਵੀਂ ਪੱਗ ਅਤੇ ਵੱਖਰੇ ਸਟਾਇਲ ਕਰਕੇ ਵਸਦਾ ਲੋਕਾਂ ਦੇ ਦਿਲਾਂ ‘ਚ
Happy Birthday Diljit Dosanjh: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ ਹੈ। 6 ਜਨਵਰੀ, 1984 ਨੂੰ ਜਨਮੇ ਦਿਲਜੀਤ ਨੇ ਬਹੁਤ ਮਿਹਨਤ ਸਦਕਾ ਮਨੋਰੰਜਨ ਜਗਤ 'ਚ ਇੱਕ ਮੁਕਾਮ ਹਾਸਲ ...