Tag: diljit dosanjh ambani wedding

ਦਿਲਜੀਤ ਦੁਸਾਂਝ ਨੇ ਅੰਬਾਨੀਆਂ ਦੇ ਵਿਆਹ ਫੰਕਸ਼ਨ ‘ਚ ਕਰਾਈ ਬੱਲੇ-ਬੱਲੇ, ‘ਵਾਈਬ’ ਤੇ ‘ਲਵਰ’ ਵਰਗੇ ਗਾਣਿਆਂ ‘ਤੇ ਦਿੱਤੀ ਪ੍ਰਫਾਰਮੈਂਸ: ਵੀਡੀਓ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦਾ ਅੱਜ ਤੀਜਾ ਦਿਨ ਹੈ। ਅੱਜ ਦੋ ਸਮਾਗਮ ਹਨ। ਪਹਿਲੀ ਥੀਮ ਟਸਕਰ ਟ੍ਰੇਲਜ਼ ਹੈ, ਜਿਸ ਵਿੱਚ ਦੁਪਹਿਰ ਦੇ ਸਮੇਂ ਮਹਿਮਾਨਾਂ ਲਈ ਦੁਪਹਿਰ ...