Kartik Aaryan ਨੇ ਦੱਸਿਆ intimacy coordinators ਦਾ ਰੋਲ, ਤਾਂ Diljit Dosanjh ਦੇ ਰਿਐਕਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ, ਵੇਖੋ ਵੀਡੀਓ
Diljit Dosanjh at Actors’ roundtable Conference: ਦਿਲਜੀਤ ਦੋਸਾਂਝ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ। ਉਹ ਉੜਤਾ ਪੰਜਾਬ, ਗੁੱਡ ਨਿਊਜ਼, ਸੂਰਜ ਪੇ ਮੰਗਲ ਭਾਰੀ, ਸੂਰਮਾ, ...