ਨੀਤਾ ਅੰਬਾਨੀ ਨੇ ਦਿਲਜੀਤ ਦੋਸਾਂਝ ਤੋਂ ਗੁਜਰਾਤੀ ‘ਚ ਪੁੱਛਿਆ ਸਵਾਲ ਤਾਂ, ਅੱਗੋਂ ਦਿਲਜੀਤ ਦਾ ਜਵਾਬ ਸੁਣ ਖੁਸ਼ ਦੇ ਮਾਰੇ ਚੀਕਾਂ ਮਾਰਨ ਲੱਗੀ ਨੀਤਾ ਅੰਬਾਨੀ: ਵੀਡੀਓ
ਜਾਮਨਗਰ, ਗੁਜਰਾਤ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮਸ਼ਹੂਰ ਹਸਤੀਆਂ ਨੇ ਆਪਣੇ ਸ਼ਾਨਦਾਰ ਡਾਂਸ ਅਤੇ ਗੀਤਾਂ ਨਾਲ ਹਲਚਲ ਮਚਾ ਦਿੱਤੀ। ਰਿਹਾਨਾ ਦੇ 1 ...