ਦਿਸ਼ਾ-ਟਾਈਗਰ ਦੇ Breakup ਦੀ ਵਜਾ ਆਈ ਸਾਹਮਣੇ, ਟਾਈਗਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਦਿਸ਼ਾ ਪਾਟਨੀ
ਬਾਲੀਵੁੱਡ ’ਚ ਦਿਸ਼ਾ ਪਾਟਨੀ ਤੇ ਟਾਈਗਰ ਸ਼ਰਾਫ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਅਕਸਰ ਚਰਚਾ ’ਚ ਰਹੀਆਂ ਹਨ। ਹਾਲਾਂਕਿ ਦੋਵੇਂ ਅਜਿਹੇ ਸਿਤਾਰੇ ਸਨ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਕਰਦੇ ...