Tag: District Police

ਹੁਸ਼ਿਆਰਪੁਰ ਦੇ ਨਵੇਂ SSP ਕੁਲਵੰਤ ਸਿੰਘ ਹੀਰ ਨੇ ਸੰਭਾਲਿਆ ਅਹੁਦਾ, ਜ਼ਿਲ੍ਹਾ ਪੁਲਿਸ ਨੇ ਦਿੱਤਾ ਗਾਰਡ ਆਫ ਆਨਰ

ਹੁਸ਼ਿਆਰਪੁਰ ਦੇ ਨਵੇਂ ਐਸਐਸਪੀ ਕੁਲਵੰਤ ਸਿੰਘ ਹੀਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਦੌਰਾਨ ਪੁਲਿਸ ਨੇ ਉਨ੍ਹਾਂ ਗਾਰਡ ਆਫ ਆਨਰ ਵੀ ਦਿੱਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੈਂ ਦਸੂਹਾ, ...