ਜਗਰਾਉਂ ਵਿਧਾਇਕਾ ਮਾਣੂੰਕੇ ਦੇ ਯਤਨਾਂ ਨੂੰ ਪਿਆ ਬੂਰ, ਬੱਚਿਆਂ ਦਾ ਮਾਰਗ ਦਰਸ਼ਨ ਕਰਨ ਲਈ ਜਗਰਾਉਂ ‘ਚ ਬਣੇਗਾ ਡਾ.ਅੰਬੇਡਕਰ ਚੌਂਕ
ਜਗਰਾਉਂ: ਜਗਰਾਉਂ ਸ਼ਹਿਰ ਦੇ ਚੁੰਗੀ ਨੰਬਰ-5 ਚੌਂਕ ਵਿਖੇ ਪ੍ਰਸ਼ਾਸ਼ਨਿਕ ਪੱਧਰ ਤੇ ਤਿਆਰੀ ਆਰੰਭ ਦਿੱਤੀਆਂ ਗਈਆਂ ਹਨ ਅਤੇ ਨਗਰ ਕੌਂਸਲ ਵੱਲੋਂ ਚੌਂਕ ਵਿੱਚ ਬਣੇ ਹੋਏ ਚੁੰਗੀ ਨੰਬਰ-5 ਦੇ ਖਸਤਾ ਹਾਲਤ ਕਮਰੇ ...