Motivational Speaker Vivek Bindra ਨੇ ਨਵੀਂ ਵਿਆਹੀ ਘਰਵਾਲੀ ਨਾਲ ਕੀਤੀ ਕੁੱਟਮਾਰ, ਅਜੇ ਕੁਝ ਦਿਨ ਪਹਿਲਾਂ ਹੀ ਹੋਇਆ ਵਿਆਹ
ਨੋਇਡਾ ਪੁਲਿਸ ਨੇ ਅੰਤਰਰਾਸ਼ਟਰੀ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਕੇਸ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਪਤਨੀ ਨੇ ਦਰਜ ਕਰਵਾਇਆ ਹੈ। ਬਿੰਦਰਾ ਦੀ ...