Tag: DRDO-developed Military Combat Parachute System successfully

DRDO ਨੇ ਦਿਖਾਇਆ ਬਹਾਦਰੀ ਦਾ ਨਵਾਂ ਅੰਦਾਜ਼ ! 32,000 ਫੁੱਟ ਦੀ ਉਚਾਈ ਤੋਂ ਪੈਰਾਸ਼ੂਟ ਟੈਸਟ ‘ਚ ਮਿਲੀ ਸਫ਼ਲਤਾ

ਭਾਰਤ ਨੇ ਰੱਖਿਆ ਖੇਤਰ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਹੈ। ਡੀਆਰਡੀਓ ਦੁਆਰਾ ਵਿਕਸਤ ਕੀਤੇ ਗਏ ਸਵਦੇਸ਼ੀ ਮਿਲਟਰੀ ਕੰਬੈਟ ਪੈਰਾਸ਼ੂਟ ਸਿਸਟਮ (ਐਮਸੀਪੀਐਸ) ਦਾ 32,000 ਫੁੱਟ ਦੀ ਉਚਾਈ ਤੋਂ ...