Tag: dreams of doing IIT

ਪੰਜਾਬ ਦੀ ਇਸ ਧੀ ਜਪਸਿਮਰਨ ਨੇ KBC ਜੂਨੀਅਰ ‘ਚ ਜਿੱਤੇ 50 ਲੱਖ, IIT ਕਰਨ ਦਾ ਹੈ ਸੁਪਨਾ

ਜਲੰਧਰ: ਕੇਂਦਰੀ ਵਿਦਿਆਲਿਆ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਜਪਸਿਮਰਨ ਨੇ ਕੌਨ ਬਣੇਗਾ ਕਰੋੜਪਤੀ ਸੀਜ਼ਨ-14 ਜੂਨੀਅਰ ਵਿੱਚੋਂ 50 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। 14 ਸਾਲਾ ਜਪਸਿਮਰਨ ਜੋ ਕਿ ਸੂਰਾਨੁੱਸੀ ਦੀ ...