ਲਗਾਤਾਰ ਦੂਜੇ ਦਿਨ BSF ਨੂੰ ਮਿਲੀ ਸਫਲਤਾ, ਪਾਕਿ ਤਸਕਰਾਂ ਨੇ ਡ੍ਰੋਨ ਨਾਲ ਅਟਾਰੀ ਬਾਰਡਰ ਦੇ ਕੋਲ ਭੇਜੀ ਖੇਪ, 3 ਕਿਲੋ ਹੈਰੋਇਨ ਬਰਾਮਦ
ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪੰਜਾਬ ਦੇ ਅੰਮ੍ਰਿਤਸਰ ਸਰਹੱਦ 'ਤੇ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਰਾਤ ਸਮੇਂ ਪਾਕਿਸਤਾਨ ਤੋਂ ਆਏ ਡਰੋਨ ਨੂੰ ...
 
			 
		    





