Tag: dry leaves

ਸੁੱਕੇ ਪੱਤਿਆਂ ‘ਤੇ ਕਢਾਈ ਕਰਦਾ ਹੈ ਇਹ ਸਖਸ਼, ਮਹੀਨੇ ਦਾ ਕਮਾ ਲੈਂਦਾ ਹੈ 80 ਹਜ਼ਾਰ ਰੁਪਏ

ਅਕਸਰ ਹੀ ਅਸੀਂ ਸੁਣਦੇ ਦੇਖਦੇ ਹਾਂ ਕਿ ਘਰਾਂ 'ਚ ਔਰਤਾਂ ਹੱਥ ਨਾਲ ਕੱਪੜਿਆਂ 'ਤੇ ਕਢਾਈ ਕਰਦੀਆਂ ਹਨ।ਦਰੀਆਂ ਬੁਣਦੀਆਂ, ਖੇਸ,ਪੱਖੀਆਂ ਆਦਿ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰਦੀਆਂ ਹਨ।ਪਰ ਤੁਸੀਂ ਇਹ ਕਦੇ ਨਹੀਂ ...