ਪੰਜਾਬ ਸਰਕਾਰ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਿਵਾਦ ਦੇ ਬਾਅਦ ਮੁਅੱਤਲ DSP ਬਲਵਿੰਦਰ ਸੇਖੋਂ ਨੂੰ ਬਰਖਾਸਤ ਕਰ ਦਿੱਤਾ
ਪੰਜਾਬ ਸਰਕਾਰ ਨੇ ਮੁਅੱਤਲ ਡੀਐਸਪੀ ਬਲਵਿੰਦਰ ਸੇਖੋਂ ਨੂੰ ਬਰਖਾਸਤ ਕਰ ਦਿੱਤਾ ਹੈ। ਆਰਡਰ ਦੀ ਕਾਪੀ ਅਜੇ ਨਹੀਂ ਆਈ ਹੈ| ਜ਼ਿਕਰਯੋਗ ਹੈ ਕਿ ਡੀਐਸਪੀ ਸੇਖੋ ਨੂੰ ਮੰਤਰੀ ਆਸ਼ੂ ਨਾਲ ਝਗੜੇ ਤੋਂ ...