DUSU ਇਲੈਕਸ਼ਨ ‘ਚ ABVP ਨੇ ਵੱਡੀ ਜਿੱਤ ਕੀਤੀ ਪ੍ਰਾਪਤ, ਆਰੀਅਨ ਮਾਨ ਬਣੇ ਪ੍ਰਧਾਨ
ABVP won DUSU Elections2025: ਏਬੀਵੀਪੀ ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ 2025 ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਇਹ ਚੋਣਾਂ ਚਾਰ ਅਹੁਦਿਆਂ ਲਈ ਹੋਈਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਅਖਿਲ ਭਾਰਤੀ ...