ਪੰਜਾਬ ਦੀ ਸਿਆਸਤ ‘ਚ ਭਾਜਪਾ ਦਾ ਵੱਡਾ ਧਮਾਕਾ, ਟੋਹੜਾ ਅਤੇ ਸੁਰਜੀਤ ਬਰਨਾਲਾ ਦੇ ਪਰਿਵਾਰ ਨੇ ਫੜ੍ਹਿਆ ਭਾਜਪਾ ਦਾ ਪੱਲਾ
ਪੰਜਾਬ 'ਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਵੀ ਆਪਣੀ ਪਾਰਟੀ ਤੋਂ ਨਾਰਾਜ਼ ਹੋ ਕੇ ਦੂਜੀ ਪਾਰਟੀ 'ਚ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ...