Tag: electric cycles

Tresor E-Cycle-ਇਹ ਇਲੈਕਟ੍ਰਿਕ ਸਕੂਟਰ ਲੁੱਕ ਅਤੇ ਡਿਜ਼ਾਈਨ 'ਚ ਕਾਫੀ ਸ਼ਾਨਦਾਰ ਹੈ। ਕੰਪਨੀ ਨੇ ਇਸ 'ਚ 250 ਵਾਟ ਦੀ ਮੋਟਰ ਦੇ ਨਾਲ ਰਿਮੂਵੇਬਲ ਬੈਟਰੀ ਦਿੱਤੀ ਹੈ। ਇਸ ਨੂੰ ਚਾਰਜ ਕਰਨ 'ਚ ਘੱਟੋ-ਘੱਟ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ। ਫੁੱਲ ਚਾਰਜ ਹੋਣ 'ਤੇ ਸਾਈਕਲ ਨੂੰ 60 ਤੋਂ 80 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਦੀ ਅਧਿਕਤਮ ਸਪੀਡ 25 kmph ਹੈ। ਹਾਲਾਂਕਿ ਇਸ ਦੀ ਕੀਮਤ ਹੋਰ ਇਲੈਕਟ੍ਰਿਕ ਸਾਈਕਲਾਂ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਘੱਟ ਤੋਂ ਘੱਟ 55,999 ਰੁਪਏ ਖਰਚ ਕਰਨੇ ਪੈਣਗੇ।

ਇਲੈਕਟ੍ਰਿਕ ਵਾਹਨਾਂ ‘ਚ ਸ਼ਾਮਿਲ ਨੇ ਇਹ ਪੰਜ ਸਾਈਕਲ, ਜਾਣੋ ਕੀ ਨੇ ਇਨ੍ਹਾਂ ਦੇ ਫ਼ੀਚਰਜ਼

ਜੇਕਰ ਤੁਸੀਂ ਵੀ ਸਕੂਟਰ ਜਾਂ ਬਾਈਕ ਖਰੀਦਣ ਜਾ ਰਹੇ ਹੋ ਤਾਂ ਇਕ ਵਾਰ ਤੁਸੀਂ ਆਧੁਨਿਕ ਫੀਚਰਸ ਨਾਲ ਲੈਸ ਇਨ੍ਹਾਂ 5 ਇਲੈਕਟ੍ਰਿਕ ਸਾਈਕਲਾਂ ਬਾਰੇ ਜਾਣ ਲਓ। ਤੁਸੀਂ ਇਸ ਦੀ ਵਰਤੋਂ ਕਰਕੇ ...