Tag: electric vehicles

Tresor E-Cycle-ਇਹ ਇਲੈਕਟ੍ਰਿਕ ਸਕੂਟਰ ਲੁੱਕ ਅਤੇ ਡਿਜ਼ਾਈਨ 'ਚ ਕਾਫੀ ਸ਼ਾਨਦਾਰ ਹੈ। ਕੰਪਨੀ ਨੇ ਇਸ 'ਚ 250 ਵਾਟ ਦੀ ਮੋਟਰ ਦੇ ਨਾਲ ਰਿਮੂਵੇਬਲ ਬੈਟਰੀ ਦਿੱਤੀ ਹੈ। ਇਸ ਨੂੰ ਚਾਰਜ ਕਰਨ 'ਚ ਘੱਟੋ-ਘੱਟ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ। ਫੁੱਲ ਚਾਰਜ ਹੋਣ 'ਤੇ ਸਾਈਕਲ ਨੂੰ 60 ਤੋਂ 80 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਦੀ ਅਧਿਕਤਮ ਸਪੀਡ 25 kmph ਹੈ। ਹਾਲਾਂਕਿ ਇਸ ਦੀ ਕੀਮਤ ਹੋਰ ਇਲੈਕਟ੍ਰਿਕ ਸਾਈਕਲਾਂ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਘੱਟ ਤੋਂ ਘੱਟ 55,999 ਰੁਪਏ ਖਰਚ ਕਰਨੇ ਪੈਣਗੇ।

ਇਲੈਕਟ੍ਰਿਕ ਵਾਹਨਾਂ ‘ਚ ਸ਼ਾਮਿਲ ਨੇ ਇਹ ਪੰਜ ਸਾਈਕਲ, ਜਾਣੋ ਕੀ ਨੇ ਇਨ੍ਹਾਂ ਦੇ ਫ਼ੀਚਰਜ਼

ਜੇਕਰ ਤੁਸੀਂ ਵੀ ਸਕੂਟਰ ਜਾਂ ਬਾਈਕ ਖਰੀਦਣ ਜਾ ਰਹੇ ਹੋ ਤਾਂ ਇਕ ਵਾਰ ਤੁਸੀਂ ਆਧੁਨਿਕ ਫੀਚਰਸ ਨਾਲ ਲੈਸ ਇਨ੍ਹਾਂ 5 ਇਲੈਕਟ੍ਰਿਕ ਸਾਈਕਲਾਂ ਬਾਰੇ ਜਾਣ ਲਓ। ਤੁਸੀਂ ਇਸ ਦੀ ਵਰਤੋਂ ਕਰਕੇ ...

ਪੈਟਰੋਲ ਤੇ ਡੀਜ਼ਲ ਦਾ ਦੌਰ ਹੋਣ ਵਾਲਾ ਖ਼ਤਮ, ਸਭ ਤੋਂ ਜ਼ਿਆਦਾ ਭਾਰਤ ‘ਚ ਬਣਨਗੇ ਇਲੈਕਟ੍ਰਿਕ ਵਾਹਨ

ਜੇਕਰ ਭਾਰਤ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਨੂੰ ਇਲੈਕਟ੍ਰਿਕ ਟਰੱਕਾਂ 'ਚ ਬਦਲਦਾ ਹੈ, ਤਾਂ ਦੇਸ਼ 2070 ਤੱਕ ਸ਼ੁੱਧ ਜ਼ੀਰੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ ਟੀਚੇ ਨੂੰ ਪੂਰਾ ਕਰਨ ਦੇ ਯੋਗ ...

Page 2 of 2 1 2