ਜੇਕਰ ਤੁਸੀਂ ਵੀ ਚਾਹੁੰਦੇ ਹੋ ਇਸ ਮਲਟੀਨੈਸ਼ਨਲ ਕੰਪਨੀ ‘ਚ ਨੌਕਰੀ ਕਰਨੀ ਤਾਂ ਇਸ ਤਰਾਂ ਕਰੋ ਅਪਲਾਈ, ਪੜ੍ਹੋ ਪੂਰੀ ਖ਼ਬਰ
ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਟੇਸਲਾ ਨੇ ਭਾਰਤ ਵਿੱਚ ਵੱਖ-ਵੱਖ ਅਹੁਦਿਆਂ ਲਈ ਭਰਤੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਵਿੱਚ ਕਾਰੋਬਾਰੀ ਸੰਚਾਲਨ ਵਿਸ਼ਲੇਸ਼ਕ ਅਤੇ ਗਾਹਕ ਸਹਾਇਤਾ ਮਾਹਰ ਸ਼ਾਮਲ ਹਨ। ਇਸ ਨਾਲ ਕੰਪਨੀ ...