ਐਲਨ ਮਸਕ ਨੇ ਟਵਿੱਟਰ ‘ਚ ਇੰਟਰਫੇਸ ਨੂੰ ਲੈ ਕੇ ਕੀਤੇ ਵੱਡੇ ਐਲਾਨ, ਕੁਝ ਦਿਨਾਂ ‘ਚ ਦਿਸੇਗਾ ਫ਼ਰਕ!
Twitter new Feature: ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਉਪਭੋਗਤਾਵਾਂ ਲਈ ਚੰਗੀ ਖ਼ਬਰ ਹੈ। ਟਵਿੱਟਰ ਦੇ ਨਵੇਂ ਮੁਖੀ ਐਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਉਪਭੋਗਤਾ ਸਿਫਾਰਸ਼ ਕੀਤੇ ਬਨਾਮ ਫਾਲੋ ਟਵੀਟ ਦੇ ...