Emma Morrison: ਮੂਲਨਿਵਾਸੀ ਭਾਈਚਾਰੇ ’ਚੋਂ ਮਿਸ ਵਰਲਡ ਕੈਨੇਡਾ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਔਰਤ ਬਣੀ ਐਮਾ ਮੌਰੀਸਨ
Emma Morrison : ਓਨਟੇਰੀਓ ਦੇ ਚੈਪਲੇਉ ਕ੍ਰੀ ਫ਼ਸਟ ਨੇਸ਼ਨ ਭਾਈਚਾਰੇ ਦੀ ਐਮਾ ਮੌਰੀਸਨ ਮਿਸ ਵਰਲਡ ਕੈਨੇਡਾ ਦਾ ਖ਼ਿਤਾਬ ਜਿੱਤਣ ਵਾਲੀ ਮੂਲਨਿਵਾਸੀ ਭਾਈਚਾਰੇ ਦੀ ਪਹਿਲੀ ਔਰਤ ਬਣ ਗਈ ਹੈ।ਮੌਰੀਸਨ ਦਾ ਅਗਲਾ ...