75ਵੇਂ ਗਣਤੰਤਰ ਦਿਵਸ ਦਾ ਜਸ਼ਨ: ਰਾਸ਼ਟਰਪਤੀ ਮੁਰਮੂ ਤੇ ਮੈਕਰੋਨ ਬੱਘੀ ‘ਤੇ ਆਏ ਕਰਤੱਵਿਆ ਪੱਥ ‘ਤੇ, 40 ਸਾਲ ਬਾਅਦ ਇਹ ਪ੍ਰੰਪਰਾ ਨਿਭਾਈ
ਦੇਸ਼ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗੀ ਯਾਦਗਾਰ 'ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਇੱਥੇ ਵੀ 2 ...