Tag: employees warn to block highways

ਪੰਜਾਬ ਰੋਡਵੇਜ਼ ਧਰਨਾ: ਮੰਗਲਵਾਰ ਨੂੰ ਖ਼ੁਦ CM ਕੈਪਟਨ ਕਰਨਗੇ ਬੈਠਕ, ਮੁਲਾਜ਼ਮਾਂ ਨੇ ਦਿੱਤੀ ਹਾਈਵੇ ਜਾਮ ਕਰਨ ਦੀ ਚਿਤਾਵਨੀ

ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ, ਜੋ ਕਿ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਲਈ ਸਿਸਵਾਂ ਗਏ ਸਨ, ਨੂੰ ਹੁਣ ਭਰੋਸਾ ਮਿਲ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ...