Tag: employees

ਪੁਲਿਸ ਚੌਕੀ ‘ਚ ਦਾਖਲ ਹੋ ਨੌਜਵਾਨਾਂ ਨੇ ਮੁਲਾਜ਼ਮਾਂ ‘ਤੇ ਕੀਤਾ ਹਮਲਾ, 6 ਗ੍ਰਿਫਤਾਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਬਸੰਤ ਚੌਂਕੀ ਵਿਖੇ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣ ਆਏ ਵਿਅਕਤੀ ਨਾਲ 10 ਤੋਂ 12 ਵਿਅਕਤੀਆਂ ਨੇ ਬੈਰਕ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ...

ਟਵਿੱਟਰ, ਫੇਸਬੁੱਕ ਤੋਂ ਬਾਅਦ ਹੁਣ Google ਦੇ 10,000 ਕਰਮਚਾਰੀਆਂ ‘ਤੇ ਡਿੱਗ ਸਕਦੀ ਗਾਜ਼, ਕੰਪਨੀ ਛਾਂਟੀ ਕਰਨ ਦੀ ਕਰ ਰਹੀ ਹੈ ਤਿਆਰੀ

San Francisco: ਗੂਗਲ ਦੀ ਮੂਲ ਕੰਪਨੀ ਅਲਫਾਬੇਟ ਕਥਿਤ ਤੌਰ 'ਤੇ ਮੈਟਾ, ਐਮਜ਼ੌਨ, ਟਵਿੱਟਰ, ਸੇਲਜ਼ਫੋਰਸ ਵਲੋਂ ਵੱਡੀ ਤਕਨੀਕੀ ਛਾਂਟੀ ਦੇ ਸੀਜ਼ਨ 'ਚ ਲਗਪਗ 10,000 'ਅੰਡਰ ਪਰਫਾਰਮਿੰਗ' ਕਰਮਚਾਰੀਆਂ ਦੀ ਛਾਂਟੀ ਦੀ ਤਿਆਰੀ ...

Poland ਦੀ ਐਜੂਕੇਸ਼ਨ-ਟੈਕ ਕੰਪਨੀ ਨੇ ਭਾਰਤ ‘ਚ ਲਗਭਗ ਸਾਰੇ ਕਰਮਚਾਰੀਆਂ ਨੂੰ ਗੂਗਲ ਮੀਟ ਕਾਲ ਤੇ ਨੌਕਰੀ ਤੋਂ ਕੱਢਿਆ

Brainly : ਐਜੂਕੇਸ਼ਨ-ਟੈਕ ਫਰਮ ਬ੍ਰੇਨਲੀ ਨੇ ਵਿਸ਼ਵ ਪੱਧਰ 'ਤੇ ਆਪਣੇ ਕਰਮਚਾਰੀਆਂ ਦੇ ਇੱਕ ਵੱਡੇ ਹਿੱਸੇ ਨੂੰ ਛੁੱਟੀ ਕੇ ਦਿੱਤੀ ਹੈ। ਜਿਸ ਵਿੱਚ ਭਾਰਤੀ ਟੀਮ ਦੇ ਲਗਭਗ ਸਾਰੇ ਮੈਂਬਰ ਸ਼ਾਮਲ ਹਨ। ...

ਫਿੱਟ ਮੁਲਾਜ਼ਮਾਂ ਨੂੰ ਇਹ ਕੰਪਨੀ ਦੇ ਰਹੀ ਹੈ Extra salary ਤੇ 10 ਲੱਖ ਰੁਪਏ ਦਾ ਇਨਾਮ, ਜਾਣੋ ਅਨੋਖੇ ਆਫ਼ਰ ਬਾਰੇ

ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਕੰਪਨੀ ਆਪਣੇ ਕਰਮਚਾਰੀਆਂ ਨੂੰ ਫਿੱਟ ਹੋਣ ਲਈ ਬੋਨਸ ਦਿੰਦੀ ਹੈ? ਹਾਂ ਤੁਸੀਂ ਸਹੀ ਸੁਣ ਰਹੇ ਹੋ। ਦਰਅਸਲ, ਆਨਲਾਈਨ ਬ੍ਰੋਕਿੰਗ ਫਰਮ ਜ਼ੀਰੋਧਾ ਆਪਣੇ ਕਰਮਚਾਰੀਆਂ ...

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ 7 ਨਵੰਬਰ ਤੱਕ ਨਹੀਂ ਦਿੱਤੀ ਜਾਵੇਗੀ ਛੁੱਟੀ : ਕੁਲਦੀਪ ਸਿੰਘ ਧਾਲੀਵਾਲ

ਪੰਜਾਬ ਸਰਕਾਰ ਨੇ ਪਰਾਲੀ ਜਲਾਉਣ ਤੋਂ ਰੋਕਣ ਲਈ ਜੰਗ ਦਾ ਐਲਾਨ ਕੀਤਾ ਹੈ ਅਤੇ ਪਰਾਲੀ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਹਰ ਸੰਭਵ ...

ਪੰਜਾਬ ‘ਚ ਪੱਕੇ ਹੋਣਗੇ 36 ਹਜ਼ਾਰ ਕੱਚੇ ਮੁਲਾਜ਼ਮ, ਸਬ- ਕਮੇਟੀ ਨੇ ਸਰਕਾਰੀ ਵਿਭਾਗਾਂ ਤੋਂ ਮੰਗਿਆ ਡਾਟਾ

ਪੰਜਾਬ ਦੇ 36 ਹਜ਼ਾਰ ਕੱਚੇ ਕਾਮਿਆਂ ਲਈ ਖੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਉਨ੍ਹਾਂ ਦੀ ਪੁਸ਼ਟੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ...

ਭਗਵੰਤ ਮਾਨ ਵੱਲੋਂ ਠੇਕੇ ਦੇ ਆਧਾਰ ‘ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਕਮੇਟੀ ਦਾ ਗਠਨ

ਠੇਕੇ ਦੇ ਆਧਾਰ ’ਤੇ ਸੇਵਾਵਾਂ ਨਿਭਾਅ ਰਹੇ ਸਾਰੇ ਯੋਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 3 ਮੈਂਬਰੀ ਕੈਬਨਿਟ ਕਮੇਟੀ ...

ਵੈਕਸੀਨ ਨਾ ਲਗਵਾਉਣ ਵਾਲੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖ਼ਾਹ : CM ਚੰਨੀ

ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਕੋਵਿਡ ਵੈਕਸੀਨ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ। ਰਾਜ ਸਰਕਾਰ ਨੇ ਕਰਮਚਾਰੀਆਂ ਨੂੰ ਸਰਕਾਰ ਦੇ ...

Page 2 of 4 1 2 3 4