ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ
IPL ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਹਲਚਲ ਮਚਾਉਣ ਵਾਲਾ ਵੈਭਵ ਸੂਰਿਆਵੰਸ਼ੀ ਹੁਣ ਇੰਗਲੈਂਡ ਵਿੱਚ ਤਬਾਹੀ ਮਚਾ ਰਿਹਾ ਹੈ। ਇੰਗਲੈਂਡ ਦੀ ਅੰਡਰ-19 ਟੀਮ ਖਿਲਾਫ ਪਹਿਲੇ ਯੂਥ ਵਨਡੇ ਮੈਚ ਵਿੱਚ, ਵੈਭਵ ਨੇ ...