ਸਰਕਾਰੀ ਸਕੂਲਾਂ ‘ਚ ਅੰਗਰੇਜ਼ੀ ਸਿੱਖਣਾ ਹੋਇਆ ਆਸਾਨ, ਪੰਜਾਬ ਸਰਕਾਰ ਨੇ ‘Englishh Helper’ ਐਪ ਕੀਤੀ ਲਾਂਚ
Englishh Helper App launches: ਪੰਜਾਬ ਸਰਕਾਰ ਨੇ ਅੱਜ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ, The English Edge ਪ੍ਰੋਗਰਾਮ ਤਹਿਤ ਇੰਗਲਿਸ਼ ਹੈਲਪਰ ਨਾਮਕ ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ...





