Tag: entertainment news

ਇਹ ਗਾਣੇ ਨੂੰ ਗਾਉਂਦੇ ਸਮੇਂ ਭਰ ਆਈਆਂ ਸੀ Mohammed Rafi ਦੀਆਂ ਅੱਖਾਂ, ਰਿਕਾਰਡਿੰਗ ਕਰਦੇ ਸਮੇਂ ਖੁਦ ਰੋ ਪਏ ਸੀ ਸਿੰਗਰ

Mohammad Rafi Death Anniversary: ​​ਮੁਹੰਮਦ ਰਫ਼ੀ ਭਾਵੇਂ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਉਨ੍ਹਾਂ ਵੱਲੋਂ ਗਾਏ ਗਾਣੇ ਅੱਜ ਵੀ ਸਦਾਬਹਾਰ ਹਨ। ਮੁਹੰਮਦ ਰਫੀ ਨੇ ਆਪਣੇ ਕਰੀਅਰ ਵਿੱਚ ਹਜ਼ਾਰਾਂ ਸੁਪਰਹਿੱਟ ...

Sonam Bajwa ਨੇ ਦੇਸੀ ਅੰਦਾਜ਼ ‘ਚ ਚਲਾਇਆ ਸਾਦਗੀ ਦਾ ਜਾਦੂ, ਖੂਬਸੂਰਤੀ ਤੋਂ ਨਹੀਂ ਹਟਣਗੀਆਂ ਅੱਖਾਂ

Sonam Bajwa Pictures: ਪੰਜਾਬੀ ਫਿਲਮਾਂ 'ਚ ਆਪਣੀ ਐਕਟਿੰਗ ਨਾਲ ਧਮਾਲ ਮਚਾਉਣ ਵਾਲੀ ਐਕਟਰਸ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਕਾਰਨ ਵੀ ਚਰਚਾ 'ਚ ਹੈ। ਸੋਨਮ ਦੇ ਐਥਨਿਕ ਲੁੱਕ ਨੂੰ ਲੈ ...

Roadies 19 ‘ਚ Prince Narula ਨੇ Sidhu Moosewala ਨੂੰ ਇੰਝ ਦਿੱਤੀ ਸ਼ਰਧਾਂਜਲੀ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

Prince Narula paid Tribute to Sidhu Moosewala: ਮਰਹੂਮ ਪੰਜਾਬ ਸਿੰਗਰ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਮ ਹੈ ਜੋ ਹਰ ਪੰਜਾਬੀ ਤੇ ਦੁਨੀਆ ਭਰ ਦੇ ਲੋਕਾਂ ਵਲੋਂ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ...

Tamannaah Bhatia ਨੇ ਰੈੱਡ ਕਲਰ ਸ਼ਿਮਰੀ ਆਊਟਫਿਟ ‘ਚ ਸ਼ੇਅਰ ਕੀਤੀਆਂ ਤਸਵੀਰਾਂ, ਬੋਲਡ ਅੰਦਾਜ਼ ਵੇਖ ਉੱਡ ਜਾਣਗੇ ਹੋਸ਼

Tamannaah Bhatia Photos: ਬਾਲੀਵੁੱਡ ਦੇ ਨਾਲ-ਨਾਲ ਤਮੰਨਾ ਭਾਟੀਆ ਸਾਊਥ ਫਿਲਮ ਇੰਡਸਟਰੀ ਦੀ ਫੇਮਸ ਐਕਟਰਸ ਹੈ। ਤਮੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਐਕਟਰਸ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ...

ਬਲੈਕ ਗਾਊਨ ‘ਚ Avneet Kaur ਨੇ ਢਾਹਿਆ ਕਹਿਰ, ਗਲੈਮ ਲੁੱਕ ਨੇ ਉਡਾਈ ਫੈਨਸ ਦੀ ਨੀਂਦ

ਐਕਟਰਸ Avneet Kaur ਨੇ ਸਿਰਫ 22 ਸਾਲ ਦੀ ਕੋਮਲ ਉਮਰ ਵਿੱਚ ਆਪਣੇ ਫੈਨਸ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ। ਐਕਟਰਸ ਨੇ ਆਪਣੇ ਇੰਸਟਾ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ...

1 ਗਾਣੇ ਨੇ ਬਦਲੀ ਸੀ ਸੋਨੂੰ ਨਿਗਮ ਦੀ ਕਿਸਮਤ, ਸਿੰਗਰ ਬਣਨ ਲਈ ਖਾਣੇ ਪਏ ਸੀ ਕਾਫੀ ਥੱਕੇ, ਦਫਤਰ ਤੋਂ ਵੀ ਧੱਕੇ ਦੇ ਕੇ ਕੱਢਿਆ ਗਿਆ ਸੀ

Happy Birthday Sonu Nigam: ਬਾਲੀਵੁੱਡ ਪਲੇਬੈਕ ਸਿੰਗਰ ਸੋਨੂੰ ਨਿਗਮ 30 ਜੁਲਾਈ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਫਰੀਦਾਬਾਦ 'ਚ ਹੋਇਆ ਸੀ। ਅੱਜ ...

ਕਾਨਪੁਰੀਆ ਤਾਰਾ ਕਿਵੇਂ ਬਣੀ ਸਿਨੇਮਾ ਦੀ ‘ਸਟਾਰ’? ਗਾਣਿਆਂ ਦੇ ਨਾਲ-ਨਾਲ ਵਿਵਾਦਾਂ ‘ਚ ਵੀ ਰਹੀ Hard Kaur

Hard Kaur Unknown Facts: ਜਦੋਂ ਬਾਲੀਵੁੱਡ ਦੇ ਪਾਰਟੀ ਸੌਂਗਸ ਦੀ ਗੱਲ ਆਉਂਦੀ ਹੈ ਅਤੇ ਕਿਸੇ ਵੀ ਮਹਿਲਾ ਰੈਪਰ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਹਾਰਡ ਕੌਰ ਦਾ ਨਾਂ ਜ਼ਰੂਰ ਆਉਂਦਾ ...

‘ਗਾਲੀ ਸੇ ਤਾਲੀ ਤਕ ਕਾ ਸਫਰ…’, Sushmita Sen ਦੀ ਦਮਦਾਰ ਆਵਾਜ਼ ਤੇ ਐਕਟਿੰਗ ਨੇ ਇੱਕ ਵਾਰ ਫਿਰ ਲੋਕਾਂ ਨੂੰ ਕੀਤਾ ਹੈਰਾਨ, ਜਾਣੋ ‘Taali’ ਕਦੋ ਹੋ ਰਹੀ ਰਿਲੀਜ਼

Sushmita Sen Taali Teaser Out: ਬਾਲੀਵੁੱਡ ਐਕਟਰਸ ਸੁਸ਼ਮਿਤਾ ਸੇਨ OTT ਦੀ ਦੁਨੀਆ 'ਚ ਛਾਈ ਹੋਈ ਹੈ। ਸੁਸ਼ਮਿਤਾ ਦੀ ਵੈੱਬ ਸੀਰੀਜ਼ 'ਆਰਿਆ' ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਹੁਣ ...

Page 13 of 108 1 12 13 14 108