Tag: entertainment news

Badshah ਨੇ ਐਲਾਨ ਕੀਤੀ ਨਵੀਂ EP ‘3:00 AM Session’, ਨਜ਼ਰ ਆਉਣਗੇ Karan Aujla ਵੀ

Punjabi Rapper Badshah EP '3:00 AM Session': EPs ਅਤੇ ਐਲਬਮਾਂ ਨੂੰ ਰਿਲੀਜ਼ ਕਰਨ ਲਈ ਅੱਜ ਕੱਲ੍ਹ ਹਰ ਪੰਜਾਬੀ ਕਲਾਕਾਰ ਬੇਤਾਬ ਹੈ। ਜਿਵੇਂ ਕਿ ਸਾਲ ਖ਼ਤਮ ਹੋ ਰਿਹਾ ਹੈ, ਪੰਜਾਬੀ ਰੈਪਰ ...

ਐਕਟਰਸ Urfi Javed ਦਾ ਨਵਾਂ ਲੁੱਕ ਫੈਨਜ਼ ਨੂੰ ਕਰ ਰਿਹਾ ਹੈਰਾਨ, ਪੂਰੇ ਕੱਪੜਿਆਂ ‘ਚ ਵੀ ਹੋਈ ਟ੍ਰੋਲ ਜਾਵੇਦ

Urfi Javed wore body covered dress: ਐਕਸ ਬਿੱਗ ਬੌਸ ਕੰਟੈਸਟੈਂਟ ਤੇ ਟੀਵੀ ਸੀਰੀਅਲ ਐਕਟਰਸ ਉਰਫੀ ਜਾਵੇਦ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਤਾਜ਼ਾ ਵੀਡੀਓ ਸ਼ੇਅਰ ਕਰਕੇ ਫੈਨਸ ਨੂੰ ...

53 ਸਾਲ ਦੀ ਉਮਰ ‘ਚ ਪੂਰੇ ਫਿੱਟ ਨਜ਼ਰ ਆਉਂਦੇ Bobby Deol, ਲੇਟੇਸਟ ਵੀਡੀਓ ‘ਚ ਲੁੱਕ ਹੋਇਆ ਵਾਇਰਲ

Bobby Deol Looks in Viral Video: ਬਾਲੀਵੁੱਡ ਐਕਟਰ ਬੌਬੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ਅਤੇ ਲੁੱਕ ਕਾਰਨ ਸੁਰਖੀਆਂ 'ਚ ਹਨ। ਬੌਬੀ ਦਿਓਲ ਦਾ ਚਾਰਮ 53 ਸਾਲ ਦੀ ਉਮਰ ਵਿੱਚ ਵੀ ...

Amiek Virk ਤੇ Srishti Jain ਨੇ ਆਉਣ ਵਾਲੀ ਐਕਸ਼ਨ ਫਿਲਮ Junior ਦੇ ਪੋਸਟਰ ਅਤੇ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

Junior Upcoming Punjabi Film: ਵੱਖ-ਵੱਖ ਕਾਮੇਡੀ, ਰੋਮਾਂਟਿਕ-ਕਾਮੇਡੀ ਅਤੇ ਕ੍ਰਾਈਮ ਥ੍ਰਿਲਰ ਫਿਲਮਾਂ ਬਣਾਉਣ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਹੁਣ ਐਕਸ਼ਨ ਫਿਲਮ ਲੈ ਕੇ ਆ ਰਹੀ ਹੈ। ਜੀ ਹਾਂ, ਇੱਕ ਆਉਣ ਵਾਲੀ ...

Avatar 2 ਨੇ ਅਡਵਾਂਸ ਬੁਕਿੰਗ ਦੇ ਮਾਮਲੇ ‘ਚ ਕੀਤਾ ਕਮਾਲ, ਟਿਕਟਾਂ ਦੀ ਵਿਕਰੀ ਉਡਾ ਦੇਵੇਗੀ ਹੋਸ਼

Avatar 2 Advance Booking: ਐਡਵਾਂਸ ਬੁਕਿੰਗ ਦੇ ਮਾਮਲੇ 'ਚ ਵੀ ਫਿਲਮ Avatar ਨੇ ਹਿੱਟ ਹੋਣ ਦੇ ਪੂਰੇ ਸੰਕੇਤ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਫਿਲਮ ਓਪਨਿੰਗ ਦੇ ਮਾਮਲੇ 'ਚ ...

Circus team in The Kapil Sharma Show: ਰਣਵੀਰ ਸਿੰਘ ਨੇ ਦ ਕਪਿਲ ਸ਼ਰਮਾ ਸ਼ੋਅ ‘ਚ ਰੋਹਿਤ ਸ਼ੈੱਟੀ ਨਾਲ ਕੀਤੀ ਖੂਬ ਮਸਤੀ

Circus Promotion: ਰੋਹਿਤ ਸ਼ੈੱਟੀ ਦੀ ਫਿਲਮ ਸਰਕਸ ਦੀ ਪੂਰੀ ਟੀਮ 'ਦ ਕਪਿਲ ਸ਼ਰਮਾ ਸ਼ੋਅ' 'ਚ ਫਿਲਮ ਦਾ ਪ੍ਰਚਾਰ ਕਰਨ ਪਹੁੰਚੀ। ਜਿਸ ਦਾ ਇੱਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ...

Diljit Dosanjh Concert: ਦਿਲਜੀਤ ਦੋਸਾਂਝ ਨੇ ਕੰਸਰਟ ‘ਚ ਕੀਤੀ ਅੰਗਦ ਬੇਦੀ ਦੀ ਤਾਰੀਫ, ਐਕਟਰ ਨੇ ਸ਼ੇਅਰ ਕੀਤਾ ਖਾਸ ਵੀਡੀਓ

Diljit Dosanjh Concert: ਐਕਟਰ ਅੰਗਦ ਬੇਦੀ ਅਤੇ ਸਿੰਗਰ-ਐਕਟਰ ਦਿਲਜੀਤ ਦੋਸਾਂਝ ਉਦੋਂ ਤੋਂ ਦੋਸਤ ਹਨ ਜਦੋਂ ਉਹ ਪਹਿਲੀ ਵਾਰ ਖੇਡ-ਅਧਾਰਤ ਡਰਾਮਾ ਫਿਲਮ 'ਸੂਰਮਾ' ਦੇ ਸੈੱਟ 'ਤੇ ਮਿਲੇ ਸੀ ਤੇ ਦੋਵਾਂ ਨੇ ...

ਬਿੱਗ ਬੌਸ ਤੋਂ ਬਾਅਦ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ Himanshi Khurana, ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Himanshi Khurana Depression: ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਬਾਰੇ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੂੰ ਸੁਣ ...

Page 94 of 108 1 93 94 95 108