Tag: entertainment news

Malaika Arbaaz Pics: ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਆਪਣੇ ਬੇਟੇ ਲਈ ਫਿਰ ਇਕੱਠੇ ਹੋਏ, ਪੂਰਾ ਪਰਿਵਾਰ ਏਅਰਪੋਰਟ ‘ਤੇ ਦੇਖਿਆ ਗਿਆ

ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਬੇਸ਼ੱਕ ਇੱਕ ਦੂਜੇ ਤੋਂ ਵੱਖ ਹੋ ਗਏ ਹਨ ਪਰ ਦੋਵੇਂ ਅਕਸਰ ਆਪਣੇ ਬੇਟੇ ਅਰਹਾਨ ਲਈ ਇਕੱਠੇ ਆਉਂਦੇ ਹਨ। ਹਾਲ ਹੀ ਵਿੱਚ ਇੱਕ ਵਾਰ ਫਿਰ ਅਜਿਹਾ ...

Urfi Javed: ਉਰਫ਼ੀ ਜਾਵੇਦ ਨੇ ਦੱਸਿਆ ਆਪਣੀ ਖੂਬਸੂਰਤੀ ਦਾ ਰਾਜ, ਫਿਟਨੈੱਸ ਲਈ ਕਰਦੀ ਹੈ ਰੋਜ਼ ਇਹ ਕੰਮ : (ਵੀਡੀਓ)

Urfi Javed: ਬਿੱਗ ਬੌਸ ਓਟੀਟੀ ਨਾਲ ਮਸ਼ਹੂਰ ਹੋਏ ਸੋਸ਼ਲ ਮੀਡੀਆ ਪ੍ਰਭਾਵਕ ਉਰਫੀ ਜਾਵੇਦ ਹੁਣ ਕਿਸੇ ਖਾਸ ਐਂਟਰੀ 'ਤੇ ਨਿਰਭਰ ਨਹੀਂ ਹਨ। ਹਰ ਕੋਈ ਉਸਨੂੰ ਉਸਦੀ ਗੈਰ ਰਵਾਇਤੀ ਡਰੈਸਿੰਗ ਸੈਂਸ ਕਾਰਨ ...

ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ Singer Jubin Nautiyal, ਹਸਪਤਾਲ ‘ਚ ਦਾਖਲ

Jubin Nautiyal Injuried: ਸਿੰਗਰ ਜੁਬਿਨ ਨੌਟਿਆਲ ਵੀਰਵਾਰ ਨੂੰ ਘਰ ਦੀਆਂ ਪੌੜੀਆਂ ਤੋਂ ਹੇਠਾਂ ਡਿੱਗ ਗਏ। ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਨੌਟਿਆਲ ਦੀ ਕੂਹਣੀ ਟੁੱਟ ਗਈ ਹੈ। ਇਸ ਤੋਂ ...

Rapper Bohemia ਤੇ Yo Yo Honey Singh ਨਜ਼ਰ ਆਏ ਇਕੱਠੇ, ਫੈਨਸ ਨੇ ਇੱਕਠੇ ਪ੍ਰੋਜੈਕਟ ਦੇ ਕਿਆਸ

Rapper Bohemia and Yo Yo Honey Singh: ਦੇਸ਼ ਭਰ ਵਿੱਚ ਹਿੱਪ-ਹੌਪ ਅਤੇ ਰੈਪ ਬਹੁਤ ਮਸ਼ਹੂਰ ਹੋ ਗਏ ਹਨ। 1970 ਦੇ ਦਹਾਕੇ ਦੌਰਾਨ ਦੇਸ਼ ਤੋਂ ਬਾਹਰ ਪ੍ਰਸਿੱਧ ਹੋਣ ਤੋਂ ਬਾਅਦ ਇਹ ...

Shehnaaz Gill New Song: ਸ਼ਹਿਨਾਜ਼ ਗਿੱਲ ਤੇ ਐਮਸੀ ਸਕੁਆਇਰ ਦਾ ਗਾਣਾ “ਘਨੀ ਸਿਆਣੀ” ਜਲਦ ਹੋਵੇਗਾ ਰਿਲੀਜ਼

Shehnaaz Gill MC Square: ਸ਼ਹਿਨਾਜ਼ ਗਿੱਲ ਦੇ ਫੈਨਸ ਦੀ ਕੋਈ ਕਮੀ ਨਹੀਂ ਹੈ। ਐਕਟਰਸ ਦੇ ਫੈਨਸ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਐਲਾਨ ...

FIFA World Cup ‘ਚ ਵੱਜਿਆ Nora Fatehi ਦਾ ਗਾਣਾ, ਸਟੇਡੀਅਮ ‘ਚ ਬੈਠੀ ਐਕਟਰਸ ਕਰਨ ਲੱਗੀ ਡਾਂਸ, ਵੇਖੋ ਵੀਡੀਓ ਵਾਇਰਲ

Nora Fatehi FIFA World Cup Performance: ਨੋਰਾ ਫਤੇਹੀ ਕਾਫੀ ਫੇਮਸ ਐਕਟਰਸ ਮਾਡਲ ਅਤੇ ਡਾਂਸਰ ਹੈ ਜੋ ਆਪਣੇ ਜ਼ਬਰਦਸਤ ਡਾਂਸ ਮੂਵਸ ਤੇ ਸੈਕਸੀ ਲੁੱਕ ਲਈ ਹਮੇਸ਼ਾਂ ਸੁਰਖੀਆਂ 'ਚ ਰਹਿੰਦੀ ਹੈ। ਸ਼ਾਨਦਾਰ ...

Munawar Faruqui ਨਾਲ ਨਜ਼ਰ ਆਈ Shehnaaz Gill, ਕਾਮੇਡੀਅਨ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ- ‘ਅਬ ਨਹੀਂ ਹਮ ਚਰਾਗੋਂ ਕੇ ਮੋਹਤਾਜ..’

Munawar Faruqui and Shehnaaz Gill: ਪੰਜਾਬੀ ਐਕਟਰਸ ਤੇ ਸਿੰਗਰ ਸ਼ਹਿਨਾਜ਼ ਗਿੱਲ ਨੇ ਲੋਕਾਂ 'ਚ ਇੱਕ ਵੱਖਰੀ ਪਛਾਣ ਬਣਾ ਲਈ ਹੈ। ਆਪਣੀ ਕਿਊਟ ਮੁਸਕਰਾਹਟ ਅਤੇ ਗੱਲਾਂ ਨਾਲ ਸਾਰਿਆਂ ਦਾ ਦਿਲ ਜਿੱਤਣ ...

ਅੱਜ ਕੱਲ੍ਹ ਦੇ ਟੁੱਟ ਰਹੇ ਰਿਸ਼ਤਿਆਂ ਦਾ Satinder Satti ਨੇ ਦੱਸਿਆ ਕਾਰਨ, ਸ਼ੇਅਰ ਕੀਤੀ ਵੀਡੀਓ

Satinder Satti Video: ਪੰਜਾਬ ਦੀ ਸਿੰਗਰ ਅਤੇ ਹੋਸਟ ਸਤਿੰਦਰ ਸੱਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਸ ਨੇ ਇਸ ਵੀਡੀਓ 'ਚ ਅੱਜ ਕੱਲ੍ਹ ਦੇ ...

Page 95 of 108 1 94 95 96 108