Tag: entertainment

ਵਿਵਾਦਾਂ ‘ਚ ਘਿਰੀ ‘ਐਨੀਮਲ’, ਫ਼ਿਲਮ ‘ਚ ਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੀਤਾ ਗਿਆ ਪੇਸ਼

ਸੰਦੀਪ ਵੰਗਾ ਰੈੱਡੀ ਦੀ ਫਿਲਮ 'ਐਨੀਮਲ' ਵਿਵਾਦਾਂ 'ਚ ਘਿਰ ਗਈ ਹੈ। ਇਸ ਫਿਲਮ 'ਚ ਜਿਸ ਤਰ੍ਹਾਂ ਦੀ ਹਿੰਸਾ ਦਿਖਾਈ ਗਈ ਹੈ, ਉਹ ਕਾਫੀ ਡਰਾਉਣੀ ਹੈ। ਇਨ੍ਹਾਂ ਫਿਲਮਾਂ 'ਚ ਐਕਸ਼ਨ, ਡਰਾਮਾ, ...

‘ਤੂੰ ‘ਐਨੀਮਲ’ ਵਰਗੀਆਂ ਫ਼ਿਲਮਾਂ ਨਾ ਕਰਿਆ ਕਰ’ ਬੌਬੀ ਦਿਓਲ ਨੇ ਦੱਸਿਆ ਕਿ ਮਾਂ ਨੇ ਅਜਿਹਾ ਕਿਉਂ ਕਿਹਾ?

ਚਾਰੇ ਪਾਸੇ ਬੌਬੀ ਦਿਓਲ ਦੀ ਚਰਚਾ ਹੈ, ਕਿਉਂ? ਕਿਉਂਕਿ ਰਣਬੀਰ ਕਪੂਰ ਅਤੇ ਸੰਦੀਪ ਰੈੱਡੀ ਵਾਂਗਾ ਦੀ ਐਨੀਮਲ 'ਚ ਉਨ੍ਹਾਂ ਦੇ ਬੇਰਹਿਮ ਅਵਤਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ...

ਦਿਲੀਪ ਕੁਮਾਰ ਵੀ ਰੱਬ ਨੂੰ ਸ਼ਿਕਾਇਤ ਕਰਕੇ ਕਹਿੰਦੇ ਸੀ, ‘ਮੈਨੂੰ ਧਰਮਿੰਦਰ ਜਿੰਨਾ ਹੈਂਡਸਮ ਕਿਉਂ ਨਹੀਂ ਬਣਾਇਆ?

ਹਿੰਦੀ ਸਿਨੇਮਾ ਦੇ ਹੀ-ਮੈਨ ਧਰਮਿੰਦਰ ਅੱਜ 88 ਸਾਲ ਦੇ ਹੋ ਗਏ ਹਨ। ਉਮਰ ਦੇ ਇਸ ਪੜਾਅ 'ਤੇ ਵੀ ਧਰਮਿੰਦਰ ਨੇ ਨਾ ਸਿਰਫ ਫਿਲਮ ਰੌਕੀ ਅਤੇ ਰਾਣੀ ਦੀ ਲਵ ਸਟੋਰੀ 'ਚ ...

ਧਰਮ ਦੇ ਨਾਂ ‘ਤੇ ਬ੍ਰੇਕਅਪ ਕਰਨ ‘ਤੇ ਟ੍ਰੋਲ ਹੋਈ ਹਿਮਾਂਸ਼ੀ, ਪਰਸਨਲ ਚੈਟ ਕੀਤੀ ਜਨਤਕ, ਪੜ੍ਹੋ

ਆਸਿਮ ਰਿਆਜ਼ ਨਾਲ ਬ੍ਰੇਕਅੱਪ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਦੋਵੇਂ ਰਿਐਲਿਟੀ ਸ਼ੋਅ 'ਬਿੱਗ ਬੌਸ' 13 ਦੌਰਾਨ ਰਿਲੇਸ਼ਨਸ਼ਿਪ 'ਚ ਆਏ ਸਨ। ਤੁਹਾਨੂੰ ...

#AskSRK ‘ਚ ਫੈਨ ਨੇ ਸ਼ਾਹਰੁਖ ਖ਼ਾਨ ਤੋਂ ਪੁੱਛ ਲਿਆ ਅਜਿਹਾ ਸਵਾਲ ਕਿ, ਅੱਗੋਂ ਸ਼ਾਹਰੁਖ ਨੇ ਜਵਾਬ ਦੇ ਕਰ ਦਿੱਤਾ ਢੇਰ, ਪੜ੍ਹੋ ਪੂਰੀ ਖ਼ਬਰ

ਸ਼ਾਹਰੁਖ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਟਵਿੱਟਰ 'ਤੇ 'Ask SRK’ ' ਸੈਸ਼ਨ ਕਰਦੇ ਹਨ।ਇਨ੍ਹੀਂ ਦਿਨੀਂ ਉਨ੍ਹਾਂ ਦੀ ਆਉਣ ਵਾਲੀ ਫਿਲਮ ਡੰਕੀ ਦੀ ਕਾਫੀ ਚਰਚਾ ਹੈ।ਇਸਦਾ ਤੀਜਾ ਟ੍ਰੇਲਰ ...

ਅਸ਼ਲੀਲ ਗੀਤ ਦੇ ਮਾਮਲੇ ‘ਚ ਹਨੀ ਸਿੰਘ ਨੂੰ ਮਿਲੀ ਰਾਹਤ, ਪੜ੍ਹੋ ਪੂਰੀ ਖ਼ਬਰ

ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ‘ਮੈਂ ਹੂੰ ਬਲਾਤਕਾਰੀ’ ਗੀਤ ਲਈ ਸੂਬੇ ਦੇ ਨਵਾਂਸ਼ਹਿਰ ‘ਚ ਯੋ-ਯੋ ਹਨੀ ਸਿੰਘ ਖਿਲਾਫ ਐੱਫ.ਆਈ.ਆਰ. ਰੱਦ ਕੀਤੀ ...

ਐਨੀਮਲ ਨੇ ਓਪਨਿੰਗ ਡੇਅ ‘ਤੇ ਵਰਲਡਵਾਈਡ 116 ਕਰੋੜ ਕਮਾਏ, ਸ਼ਾਹਰੁਖ਼ ਖਾਨ ਦੀ ਜਵਾਨ ਦਾ ਤੋੜਿਆ ਰਿਕਾਰਡ

1 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ਐਨੀਮਲ ਨੇ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾਏ ਹਨ। ਫਿਲਮ ਨੇ ਪਹਿਲੇ ਦਿਨ ਦੁਨੀਆ ਭਰ 'ਚ 116 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ...

‘ਘਰ ਬਦਲਿਆ ਹੈ, ਪਰਿਵਾਰ ਨਹੀਂ, ਕਪਿਲ ਸ਼ਰਮਾ ਦੇ ਨਾਲ ਇੱਕ ਵਾਰ ਫਿਰ ਤੁਹਾਡਾ ਮਨੋਰੰਜਨ ਕਰਨ ਆ ਰਹੀ ਗੁੱਥੀ…

Kapil Sharma New Show: ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਜੋੜੀ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ। ਆਖਰਕਾਰ ਹੁਣ ਦਰਸ਼ਕਾਂ ਦੀ ਇਹ ...

Page 10 of 46 1 9 10 11 46