Malaika Arora Latest Look: ਲੰਬੀ ਸ਼ਰਟ ਪਹਿਨ, ਸਿਰ ‘ਤੇ ਟੋਪੀ ,ਇਸ ਸਟਾਇਲ ‘ਚ ਨਿਕਲੀ ਮਲਾਇਕਾ ਅਰੋੜਾ, ਹੋਈ ਟ੍ਰੋਲ
Malaika Arora Latest Look: ਮਲਾਇਕਾ ਅਰੋੜਾ ਘਰੋਂ ਬਾਹਰ ਆਈ ਤਾਂ ਰੌਲਾ-ਰੱਪਾ ਨਹੀਂ ਪਿਆ, ਅਜਿਹਾ ਕਿਵੇਂ ਹੋ ਸਕਦਾ ਹੈ? ਸੁੰਦਰਤਾ ਬੇਮਿਸਾਲ ਹੈ ਅਤੇ ਸ਼ੈਲੀ ਸ਼ਾਨਦਾਰ ਹੈ. ਮਲਾਇਕਾ ਅਰੋੜਾ ਘਰੋਂ ਬਾਹਰ ਆਈ ...












