ਚੰਡੀਗੜ੍ਹ ‘ਚ 5ਜੀ ਦੀ ਐਂਟਰੀ, ਅੱਜ ਤੋਂ ਲੋਕਾਂ ਨੂੰ ਮਿਲੇਗਾ ਸੁਪਰਫਾਸਟ ਇੰਟਰਨੈੱਟ!
ਟ੍ਰਾਈਸਿਟੀ ਦੇ ਲੋਕਾਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਸਮੇਤ ਮੁਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਵਿੱਚ 5ਜੀ ਇੰਟਰਨੈੱਟ ਸ਼ੁਰੂ ਹੋ ਗਿਆ ਹੈ। ਵੀਰਵਾਰ ਤੋਂ ਲੋਕਾਂ ਨੂੰ ਹਾਈ ਸਪੀਡ ਇੰਟਰਨੈੱਟ ਮਹਿਸੂਸ ਹੋਣਾ ...