ਕੋਵਿਡ ਟੀਕਾਕਰਣ ਦੇ ਰਿਕਾਰਡ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ ‘ਤੇ ਤੰਜ ,’ ਹੁਣ ਸਮਾਗਮ ਖ਼ਤਮ ‘
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ 'ਤੇ ਕੋਰੋਨਾ ਟੀਕਿਆਂ ਦੀਆਂ 2.5 ਕਰੋੜ ਤੋਂ ਵੱਧ ਖੁਰਾਕਾਂ' ਤੇ ਚੁਟਕੀ ਲਈ। ਉਨ੍ਹਾਂ ਕਿਹਾ ਕਿ ਹੁਣ ‘ਸਮਾਗਮ’ ਖ਼ਤਮ ...