Tag: ever green ship

ਆਖਿਰ ਨਿੱਕਲ ਗਿਆ ਸਵੇਜ਼ ਨਹਿਰ ਵਿਚ ਫਸਿਆ ਸਮੁੰਦਰੀ ਜਹਾਜ਼

ਪਿਛਲੇ ਇੱਕ ਹਫ਼ਤੇ ਤੋਂ ਸਵੇਜ ਨਹਿਰ 'ਚ ਫਸਿਆ ਜਹਾਜ਼ ਨਿਕਲ ਗਿਆ ਹੈ। ਦੁਨੀਆਂ ਦੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਸਮੁੰਦਰੀ ਵਪਾਰਕ ਮਾਰਗਾਂ ਵਿਚੋਂ ਸਵੇਜ਼ ਨਹਿਰ ਦਾ ਨਾਮ ਪ੍ਰਮੁੱਖ ਹੈ। ...