ਫਰਜ਼ੀ EMBASSY ਬਣਾਉਣ ਵਾਲੇ ਹਰਸ਼ਵਰਧਨ ਦੀਆਂ ਹਨ 4 ਦੇਸ਼ਾਂ ‘ਚ ਕੰਪਨੀਆਂ, ਜਾਣੋ ਕਿਵੇਂ ਚਲਾਉਂਦਾ ਸੀ ਇਨ੍ਹਾਂ ਵੱਡਾ ਕੰਮ
ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਕਵੀਨਗਰ ਵਿੱਚ ਸਥਿਤ ਇਸ ਆਲੀਸ਼ਾਨ ਚਿੱਟੇ ਰੰਗ ਦੇ ਬੰਗਲੇ ਨੰਬਰ KB-35 ਦੇ ਗੇਟ 'ਤੇ ਦੂਤਾਵਾਸ ਦਾ ਬੋਰਡ ਲਗਾਇਆ ਗਿਆ ਹੈ। ਇਸ ਦੇ ਸਾਹਮਣੇ ਹਮੇਸ਼ਾ ...