Tag: fake screen shot

ਆਨਲਾਈਨ ਪੇਮੈਂਟ ਦਾ ਨਕਲੀ ਸਕਰੀਨਸ਼ੋਟ ਦਿਖਾ ਠੱਗਾਂ ਨੇ ਮਾਰੀ 24 ਹਜਾਰ ਰੁਪਏ ਦੀ ਠੱਗੀ

ਸਮਰਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੇ ਗੁਰੂ ਨਾਨਕ ਰੋਡ ਤੇ ਸਥਿਤ ਇੱਕ ਮੋਬਾਈਲ ਦੀ ਦੁਕਾਨ ਤੇ ਨੋਸਰਬਾਜ ਆਨਲਾਈਨ ਪੇਮੈਂਟ ...