Tag: farmer protest

ਲਖੀਮਪੁਰ ਹਿੰਸਾ ਦੇ ਡੇਢ ਮਹੀਨੇ ਬਾਅਦ SP ਵਿਜੇ ਢੁਲ ਨੂੰ ਹਟਾਇਆ, ਸੰਜੀਵ ਸੁਮਨ ਨੂੰ ਮਿਲੀ ਜ਼ਿੰਮੇਵਾਰੀ

ਉੱਤਰ-ਪ੍ਰਦੇਸ਼ ਦੇ ਲਖੀਮਪੁਰ 'ਚ ਹੋਈ ਹਿੰਸਾ ਦੇ ਕਰੀਬ ਡੇਢ ਮਹੀਨੇ ਬਾਅਦ ਐਸਪੀ ਵਿਜੇ ਢੁਲ ਨੂੰ ਹਟਾ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਹੁਣ ਸੰਜੀਵ ਸੁਮਨ ਨਵੇਂ ਐਸਪੀ ਹੋਣਗੇ।ਇਸ ਤੋਂ ਪਹਿਲਾਂ 28 ਅਕਤੂਬਰ ...

ਕਿਸਾਨਾਂ ਨੇ ਅਕਸ਼ੈ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਦਾ ਕੀਤਾ ਵਿਰੋਧ, ਪਾੜੇ ਪੋਸਟਰ

ਵੱਖ-ਵੱਖ ਸ਼ਹਿਰਾਂ 'ਚ ਕਿਸਾਨ ਅਕਸ਼ੈ ਕੁਮਾਰ ਦੀ ਨਵੀਂ ਫਿਲਮ ਸੂਰਿਆਵੰਸ਼ੀ ਦਾ ਵਿਰੋਧ ਕਰ ਰਹੇ ਹਨ।ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਸੰਘਰਸ਼ ਦੇ ਚਲਦਿਆਂ ਕਿਸਾਨ ਅਕਸ਼ੈ ਕੁਮਾਰ ਦੀ ਫਿਲਮ ਦਾ ਬਾਈਕਾਟ ...

ਰਾਕੇਸ਼ ਟਿਕੈਤ ਦਾ ਮੋਦੀ ਸਰਕਾਰ ਨੂੰ ਅਲਟੀਮੇਟਮ, ‘ ਜੇ 26 ਨਵੰਬਰ ਨੂੰ ਤੱਕ ਕਾਨੂੰਨ ਰੱਦ ਨਾ ਹੋਏ ਤਾਂ ਮੁੜ ਟਰੈਕਟਰਾਂ ਨਾਲ ਘੇਰਾਂਗੇ ਦਿੱਲੀ’

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਕਿਸਾਨ ਅੰਦੋਲਨ ਕਰਦਿਆਂ 1 ਸਾਲ ਪੂਰਾ ਹੋਣ ਲੱਗਾ ਹੈ।ਪਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਕਿਸੇ ਰਾਹ ਨਹੀਂ ਪਾਇਆ।11 ਦੌਰ ...

ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ, ਕਿਹਾ ਪੁਲਿਸ ਨੇ ਸੜਕਾਂ ਖਾਲੀ ਕਰਵਾਈਆਂ ਤਾਂ PM ਰਿਹਾਇਸ਼ ਦੇ ਬਾਹਰ ਮਨਾਉਣਗੇ ਦੀਵਾਲੀ

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਗਾਜ਼ੀਪੁਰ ਅਤੇ ਟਿਕਰੀ ਬਾਰਡਰ ਤੋਂ ਪੁਲਿਸ ਵਲੋਂ ਕਈ ਬੈਰੀਕੇਡਸ ਨੂੰ ਹਟਾ ਦਿੱਤਾ ਗਿਆ ਹੈ।ਕਿਸਾਨ ਅੰਦੋਲਨ ਕਾਰਨ ਲੰਬੇ ਸਮੇਂ ਤੋਂ ਬੰਦ ਪਏ ਇਨ੍ਹਾਂ ਰਸਤਿਆਂ ਨੂੰ ...

ਅਜੇ ਤਾਂ ਸਿਰਫ਼ ਦਿਖਾਵਟੀ ਬੈਰੀਕੇਡ ਹਟੇ, ਛੇਤੀ ਹੀ ਤਿੰਨੇ ਖੇਤੀ ਵਿਰੋਧੀ ਕਾਨੂੰਨ ਵੀ ਹਟਣਗੇ : ਹਟਣਗੇ ਰਾਹੁਲ ਗਾਂਧੀ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਾਰੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਬੰਦ ਕੀਤੀਆਂ ਗਈਆਂ ਸੜਕਾਂ ਤੋਂ ਦਿੱਲੀ ਪੁਲਿਸ ਨੇ ਬੈਰੀਕੇਡ ...

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਫਰੀਦਕੋਟ ਦੌਰਾ ਅੱਜ, ਕਿਸਾਨਾਂ ਕਰਨਗੇ ਵਿਰੋਧ ਪ੍ਰਦਰਸ਼ਨ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਫਰੀਦਕੋਟ ਦੌਰੇ 'ਤੇ ਪਹੁੰਚੇਗੀ।ਇਸ ਦੌਰਾਨ ਹਰਸਿਮਰਤ ਕੌਰ ਜੈਤੋ ਅਤੇ ਕੋਟਕਪੂਰਾ 'ਚ ਹੋਣ ਵਾਲੀ ਮੀਟਿੰਗ 'ਚ ਹਿੱਸਾ ਲਵੇਗੀ।ਦੂਜੇ ਪਾਸੇ, ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ...

ਕਿਸਾਨਾਂ ਨੇ  ਜਲੰਧਰ-ਦਿੱਲੀ ਹਾਈਵੇ ‘ਤੇ ਖ਼ਤਮ ਕੀਤਾ ਧਰਨਾ, ਪਾਵਰਕਾਮ ਦੇ ਚੀਫ਼ ਇੰਜੀਨੀਅਰ ਨੇ ਸੁਚਾਰੂ ਬਿਜਲੀ ਸਪਲਾਈ ਦਾ ਦਿੱਤਾ ਭਰੋਸਾ

ਦੇਸ਼ 'ਚ ਕੋਲੇ ਦੀ ਕਮੀ ਦੇ ਚਲਦਿਆਂ ਪੰਜਾਬ 'ਚ ਵੀ ਬਿਜਲੀ ਸੰਕਟ ਗਹਿਰਾ ਰਿਹਾ ਹੈ,ਜਿਸਦੇ ਵਿਰੋਧ 'ਚ ਅੱਜ ਕਿਸਾਨਾਂ ਨੇ ਕਰੀਬ 2 ਘੰਟੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਜਾਮ ਰੱਖਿਆ। ਜਲੰਧਰ ਜੋਨ ...

ਬੈਰੀਕੇਡਸ ਉਖਾੜ ਮਨਪ੍ਰੀਤ ਬਾਦਲ ਦੇ ਘਰ ਪਹੁੰਚੇ ਕਿਸਾਨ, ਪੰਜਾਬ ‘ਚ ਨਰਮੇ ਦੀ ਫਸਲ ਬਰਬਾਦ,ਕੀਤੀ ਮੁਆਵਜ਼ੇ ਦੀ ਮੰਗ

ਗੁਲਾਬੀ ਸੁੰਡੀ ਅਤੇ ਬਰਸਾਤ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਆਵਾਜ਼ ਚੁੱਕ ਰਹੇ ਹਨ।ਮੰਗਲਵਾਰ ਤੋਂ ਸੰਘਰਸ਼ ਪੰਜ ਜ਼ਿਲਿ੍ਹਆਂ ਦੇ ਕਿਸਾਨ ਵੀਰਵਾਰ ਦੁਪਹਿਰ ...

Page 15 of 28 1 14 15 16 28