Tag: farmer protest

ਕਿਸਾਨ ਸ਼ੁੱਭਕਰਨ ਦਾ ਹੋਇਆ ਅੰਤਿਮ ਸਸਕਾਰ: ਭੈਣਾਂ ਨੇ ਜਾਂਦੀ ਵਾਰ ਵੀਰ ਦੇ ਸਜਾਇਆ ਸਿਹਰਾ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ…

ਪੰਜਾਬ ਪੁਲਿਸ ਦੇ ਹੱਤਿਆ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ ਵੀਰਵਾਰ ਨੂੰ ਬਠਿੰਡਾ 'ਚ ਖਨੌਰੀ ਬਾਰਡਰ 'ਤੇ 21 ਫਰਵਰੀ ਨੂੰ ਮਰੇ ਕਿਸਾਨ ਸ਼ੁਭਕਰਨ ਦਾ ਬੀਤੀ ਰਾਤ ਅੰਤਿਮ ਸਸਕਾਰ ਕਰ ਦਿੱਤਾ ...

ਖਨੌਰੀ ਬਾਰਡਰ ਪਹੁੰਚੀ ਸ਼ੁੱਭਕਰਨ ਦੀ ਮ੍ਰਿਤਕ ਦੇਹ, ਕਿਸਾਨਾਂ ਨੇ ਕੀਤੀ ਫੁੱਲਾਂ ਦੀ ਵਰਖਾ,ਦੇਖੋ ਤਸਵੀਰਾਂ

ਕਿਸਾਨੀ ਅੰਦੋਲਨ 'ਚ 21 ਫਰਵਰੀ ਨੂੰ ਮਾਰੇ ਗਏ ਕਿਸਾਨ ਸ਼ੁੱਭਕਰਨ ਦੀ ਮ੍ਰਿਤਕ ਦੇਹ ਅੱਜ ਖਨੌਰੀ ਬਾਰਡਰ ਪਹੁੰਚੀ ਹੈ।ਜਿੱਥੇ ਕਿਸਾਨਾਂ ਵਲੋਂ ਉਸ ਨੂੰ ਸ਼ਰਧਾਂਜਲੀ ਵਜੋਂ ਫੁੱਲਾਂ ਦੀ ਵਰਖਾ ਕੀਤੀ ਗਈ। ਪੰਜਾਬ-ਹਰਿਆਣਾ ...

ਕਿਸਾਨ ਅੰਦੋਲਨ ‘ਤੇ ਬੋਲੇ ਅਨੁਪਮ ਖੇਰ, ਕਿਹਾ ਆਜ਼ਾਦੀ ਦਾ ਅਧਿਕਾਰ ਸਭ ਨੂੰ ਪਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾਉਣਾ ਸਹੀ ਨਹੀਂ’

ਅਨੁਪਮ ਖੇਰ ਹਿੰਦੀ ਸਿਨੇਮਾ ਦੇ ਸਭ ਤੋਂ ਪ੍ਰਤੀਭਾਸ਼ਾਲੀ ਕਲਾਕਾਰਾਂ 'ਚੋਂ ਇੱਕ ਹਨ।ਐਕਟਿੰਗ ਤੋਂ ਇਲਾਵਾ ਉਹ ਹੋਰ ਮੁੱਦਿਆਂ 'ਤੇ ਵੀ ਬੇਬਾਕੀ ਨਾਲ ਆਪਣੀ ਗੱਲ ਕਹਿਣ ਦੇ ਲਈ ਜਾਣੇ ਜਾਂਦੇ ਹਨ।ਉਹ ਜਲਦ ...

ਕਿਸਾਨ ਅੰਦੋਲਨ:16ਵਾਂ ਦਿਨ, ਦਿੱਲੀ ਕੂਚ ‘ਤੇ ਅੱਜ ਆਵੇਗਾ ਫੈਸਲਾ

ਅੱਜ (28 ਫਰਵਰੀ) ਕਿਸਾਨ ਅੰਦੋਲਨ ਦਾ 16ਵਾਂ ਦਿਨ ਹੈ। ਅੱਜ ਕਿਸਾਨ 29 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਲੈਣਗੇ। ਇਸ ਦੇ ਲਈ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੰਭੂ ...

ਪੰਜਾਬ ‘ਚ ਅੱਜ ਕਾਂਗਰਸ ਕੱਢੇਗੀ ਟ੍ਰੈਕਟਰ ਮਾਰਚ, ਸ਼ੰਭੂ-ਖਨੌਰੀ ‘ਤੇ ਲਗਾਉਣਗੇ ਮੈਡੀਕਪ ਕੈਂਪ ਤੇ ਲੰਗਰ

ਪੰਜਾਬ ਕਾਂਗਰਸ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਈ ਹੈ। ਕਾਂਗਰਸ ਵੱਲੋਂ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਬਚਾਓ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਦੇ ਨਾਲ ...

ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ, ਖਨੌਰੀ ਬਾਰਡਰ ‘ਤੇ ਦੇ ਰਿਹਾ ਸੀ ਧਰਨਾ

ਖਨੌਰੀ ਸਰਹੱਦ 'ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਧਰਨੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ (50) ਦੀ ਸਿਹਤ ਵਿਗੜ ਗਈ। ਹਸਪਤਾਲ ਵਿੱਚ ...

ਕਿਸਾਨ ਅੰਦੋਲਨ-14ਵਾਂ ਦਿਨ; SKM ਦਾ ਅੱਜ ਟਰੈਕਟਰ ਮਾਰਚ….

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਸੋਮਵਾਰ ਨੂੰ ਇਕ ਵਾਰ ਫਿਰ ਟਰੈਕਟਰਾਂ ਦੀ ਮਦਦ ਨਾਲ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗੀ। ਅੱਜ ਬੀਕੇਯੂ ਦੇ ਵਰਕਰ ਅਤੇ ਕਿਸਾਨ ਪੰਜਾਬ ਦੀ ਸਰਹੱਦ 'ਤੇ ਚੱਲ ਰਹੇ ...

ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਜਾ ਰਹੇ ਇੱਕ ਹੋਰ ਨੌਜਵਾਨ ਦੀ ਭਿਆਨਕ ਸੜਕ ਹਾਦਸੇ ‘ਚ ਹੋਈ ਮੌ.ਤ

ਸ਼ੰਭੂ ਬਾਰਡਰ 'ਤੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।ਜਿਸ ਨਾਲ ਇਲਾਕੇ 'ਚ ਸੋਗ ਦਾ ਮਾਹੌਲ ਹੈ।ਦੱਸ ਦੇਈਏ ਕਿ ਪਿੰਡ ਮਨਸੂਰ ਦੇਵਾ ...

Page 4 of 28 1 3 4 5 28