Tag: FARMERS LAW

ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਹੰਝੂ ਗੈਸ ਦੇ ਗੋਲਿਆਂ ਤੋਂ ਬਚਣ ਲਈ, ਪਤੰਗ ਦੇ ਮਾਂਝੇ ਨੂੰ ਡ੍ਰੋਨ ਖਿਲਾਫ ਬਣਾਇਆ ਹਥਿਆਰ:ਵੀਡੀਓ

ਕਿਸਾਨਾਂ ਨੇ ਇੱਕ ਵਾਰ ਫਿਰ 14 ਫਰਵਰੀ ਤੋਂ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਹੁਣ ਡਰੋਨ ਨਾਲ ਨਜਿੱਠਣ ਲਈ ਪਤੰਗ ਉਡਾ ਰਹੇ ਹਨ। ...