Tag: farmers protest

ਭਾਜਪਾ ਆਗੂਆਂ ਦੇ ਘਰਾਂ ‘ਚ ਵੜ ਜਾਣ ਕਰੋਨਾ ਮਰੀਜ਼: ਗੁਰਨਾਮ ਚੜੂਨੀ

ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਵਿਚਕਾਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੜੂਨੀ ਨੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਟਵੀਟ ਕਰਕੇ ਇੱਕ ਸਲਾਹ ਦਿੱਤੀ ਹੈ। ...

ਧਰਨੇ ‘ਤੇ ਬੈਠੇ ਕਿਸਾਨ ਨਹੀਂ ਲਗਵਾਉਣਗੇ ਟੀਕਾ- ਕਿਸਾਨ ਆਗੂ

ਸੋਨੀਪਤ: ਅੱਜ ਸੋਨੀਪਤ ਰਾਈ ਰੈਸਟ ਹਾਊਸ 'ਚ ਕਿਸਾਨ ਲੀਡਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਕੋਰੋਨਾ ਨੂੰ ਲੈ ਕੇ ਅਹਿਮ ਬੈਠਕ ਹੋਈ। ਇਸ ਬੈਠਕ 'ਚ ਕਿਸਾਨ ਅੰਦੋਲਨ 'ਚ ਬੈਠੇ ਕਿਸਾਨਾਂ ਦਾ ਕੋਰੋਨਾ ...

ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ – ਨਰਿੰਦਰ ਤੋਮਰ

ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਲੰਬੇ ਸਮੇਂ ਤੋਂ ਗੱਲਬਾਤ ਨਾ ਹੋਣ ਦਰਮਿਆਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਯਾਨੀ ...

ਕਿਸਾਨਾਂ ਵੱਲੋਂ 24 ਘੰਟੇ ਲਈ KMP ਜਾਮ

ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਮੋਰਚੇ ਦੀ ਲਹਿਰ ਨੂੰ ਤੇਜ਼ ਕਰਨ ਲਈ KMP ਹਾਈਵੇ ...

KMP ਜਾਮ ਹੋਣ ਤੋਂ ਪਹਿਲਾਂ ਹਰਿਆਣਾ ਪੁਲਿਸ ਦੀ ਲੋਕਾਂ ਨੂੰ ਖਾਸ ਹਦਾਇਤ

ਚੰਡੀਗੜ੍ਹ 9 ਅਪ੍ਰੈਲ - ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਘੰਟੇ ਕੁੰਡਲੀ-ਮਨੇਸਰ-ਪਲਵਲ (ਕੇਐਮਪੀ) ‘ਤੇ ਜਾਮ ਦੇ ਸੱਦੇ ਦੇ ਮੱਦੇਨਜ਼ਰ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਹਰਿਆਣਾ ਪੁਲਿਸ ਵੱਲੋਂ ਸਾਵਧਾਨੀ ਵਜੋਂ ...

ਭਰਾ ਗ੍ਰਿਫਤਾਰ ਕੀਤਾ, ਮੈਨੂੰ ਵੀ ਕਰ ਲੈਣ ਕੋਈ ਪ੍ਰਵਾਹ ਨਹੀਂ – ਲੱਖਾ ਸਿਧਾਣਾ

ਅੱਜ ਲੱਖੇ ਸਿਧਾਣੇ ਨੂੰ ਦਿੱਲੀ ਲਿਜਾਣ ਲਈ ਇੱਕ ਵੱਡਾ ਕਾਫ਼ਲਾ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋ ਚੁੱਕਾ ਹੈ। ਸਿਧਾਣਾ ਅੱਜ ਦੀ ਇਸ ਰੈਲੀ ਦੀ ਕੇਂਦਰ ਬਿੰਦੂ ਹੈ। ਲੱਖੇ ...

ਹਿਸਾਰ ਏਅਰਪੋਰਟ ਪਹੁੰਚੇ ਦੁਸ਼ਯੰਤ ਚੌਟਾਲਾ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ

ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਅੱਜ ਹਿਸਾਰ ਵਿਖੇ ਦੌਰਾ ਕੀਤਾ ਜਾਣਾ ਸੀ, ਜਿਸ ਦਾ ਪਤਾ ਲੱਗਣ 'ਤੇ ਕਿਸਾਨਾਂ ਨੇ ਹਿਸਾਰ ਏਅਰਪੋਰਟ ਨੂੰ ਘੇਰਾ ਪਾ ਲਿਆ। ਦੁਸ਼ਯੰਤ ਚੌਟਾਲਾ ...

Page 13 of 13 1 12 13